ਸੱਭ ਟੁੱਟ ਜਾਂਦੇ ਨੇਂ ਆਖਿਰ ਖ਼ਵਾਬ ਗਰੀਬਾਂ ਦੇ
ਇੰਤਕਾਲ ਹੋਏ ਜ਼ਜਬਾਤਾਂ ਦੇ, ਕਦੇ ਵਿਰਾਗ ਨਹੀਂ ਕਰਦੇ ਦਿਲਾ
ਕਿ ਕਿਤੇ ਰੱਬ ਉਸ ਤੋਂ ਮੇਰੇ ਹੰਝੂਆਂ ਦਾ ਹਿਸਾਬ ਨਾ ਲੈ ਲਵੇ
ਗੈਰਾਂ ਦਾ ਦਰਦ ਸੁਨ ਕੇ ਜੇ ਅੱਖਾਂ ‘ਚ ਪਾਣੀ ਆ ਜਾਵੇ
ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ.
ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ ,
ਕਿਉਂਕਿ ਮੁਸ਼ਕਿਲ ਰਾਹਵਾਂ ਹੀ ਖੂਬਸੂਰਤ ਮੰਜ਼ਿਲ ਵੱਲ ਲੈਕੇ ਜਾਂਦੀਆਂ ਨੇਂ
ਲਿੱਖਣ ਵਾਲਾ ਲੇਖ ਅਸਾਂ ਦੇ ਇੰਨੇ ਮਾੜ੍ਹੇ ਵੀ ਨ੍ਹੀ ਲਿੱਖ ਸਕਦਾ
ਜ਼ੋ ਗਲ ਨਾਲ punjabi status ਲਾ ਕੇ ਕਹੇ ਰੋਇਆ ਨਾਂ ਕਰ ਮੈਨੂੰ ਤਕਲੀਫ਼ ਹੁੰਦੀ ਹੈ
ਕੀਤੀ ਦੋਸਤੀ ਤੇਰੇ ਨਾਲ ਸਾਨੂੰ ਬਦਨਾਮ ਨਾਂ ਕਰੀ।
ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,
ਮੈਂ ਆਪੇ ਸਾਂਭ ਲਊਂ ਖੁਦ ਨੂੰ ਰੱਬਾ ਤੂੰ ਅਹਿਸਾਨ ਨਾਂ ਕਰੀਂ
ਜ਼ੇ ਹਮਸਫ਼ਰ ਚੰਗਾ ਮਿਲ ਜਾਵੇ ਤਾਂ ਸ਼ੌਂਕ ਵੀ ਪੂਰੇ ਹੁੰਦੇ ਨੇ ਤੇ ਜ਼ਿੱਦ ਵੀ
ਗੱਲਾ ਪਿੱਠ ਪਿਛੇ ਨਹੀ ਸਿੱਧੀਆ ਮੂੰਹ ਤੇ ਕਹਿੰਨੇ ਹਾ